ਕੈਨੇਡੀਅਨ 24-ਘੰਟੇ ਸਰੀਰਕ ਗਤੀਵਿਧੀ ਦਿਸ਼ਾ-ਨਿਰਦੇਸ਼ ਹੁਣ ਪੰਜਾਬੀ ਵਿੱਚ ਉਪਲਬਧ ਹਨ
Deqa Abdi2023-04-17T15:11:17-04:00ਕੈਨੇਡੀਅਨ 24-ਘੰਟੇ ਸਰੀਰਕ ਗਤੀਵਿਧੀ ਦਿਸ਼ਾ-ਨਿਰਦੇਸ਼ ਹੁਣ ਪੰਜਾਬੀ ਵਿੱਚ ਉਪਲਬਧ ਹਨ! 17 ਅਪ੍ਰੈਲ, 2023 ਕੈਨੇਡੀਅਨ ਸੁਸਾਇਟੀ ਫਾਰ ੲੈਕਸਰਸਾਈਜ਼ ਫਿਜ਼ੀਅੋਲੋਜੀ (CSEP) ਨੂੰ 18+ ਬਾਲਗਾਂ ਲਈ 24-ਘੰਟੇ ਸਰੀਰਕ ਗਤੀਵਿਧੀ ਦਿਸ਼ਾ-ਨਿਰਦੇਸ਼ਾਂ ਦਾ ਪਹਿਲਾ ਸੰਪੂਰਨ ਪੰਜਾਬੀ ਅਨੁਵਾਦ ਜਾਰੀ ਕਰਨ 'ਤੇ ਮਾਣ ਹੈ! ਕੈਨੇਡਾ ਵਿੱਚ, ਸਭ ਤੋਂ ਵੱਧ ਬੋਲੀ ਜਾਣ ਵਾਲੀ ਤੀਜੀ ਭਾਸ਼ਾ ਪੰਜਾਬੀ ਹੈ। ਬਹੁਤ ਸਾਰੇ ਪ੍ਰਵਾਸੀ [...]